Mixsingh – Suniyan Suniyan lyrics

ਓ, ਸੁੰਨੀਆਂ-ਸੁੰਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ
ਜਦ ਵੀ ਤੈਨੂੰ ਲੱਭਾਂ ਤੇ ਮਿਲ਼ ਜਾਏ ਮੈਨੂੰ ਤੂੰ
ਸਾਰੇ ਦਿਨ ਦੀਆਂ ਗੱਲਾਂ ਬਹਿ ਕੇ ਦੱਸਾਂ ਮੈਂ ਤੈਨੂੰ
ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ

ਓ, ਸੁੰਨੀਆਂ-ਸੁੰਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ
ਜਦ ਵੀ ਤੈਨੂੰ ਲੱਭਾਂ ਤੇ ਮਿਲ਼ ਜਾਏ ਮੈਨੂੰ ਤੂੰ
ਸਾਰੇ ਦਿਨ ਦੀਆਂ ਗੱਲਾਂ ਬਹਿ ਕੇ ਦੱਸਾਂ ਮੈਂ ਤੈਨੂੰ
ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ

ਤੈਨੂੰ ਮੈਂ ਮਨਾਵਾਂ, ਤੇਰੇ 'ਤੇ ਮਰੀ ਜਾਵਾਂ
ਮੇਰੇ 'ਤੇ ਤੂੰ ਮਰੇ ਹੀ ਨਾ
ਐਦਾਂ ਨਹੀਓਂ ਹੁੰਦਾ, ਮੈਂ ਹੀ ਕਰੀ ਜਾਵਾਂ
ਤੇ ਤੂੰ ਮੇਰਾ ਕਰੇ ਹੀ ਨਾ

ਤੈਨੂੰ ਮੈਂ ਮਨਾਵਾਂ, ਤੇਰੇ 'ਤੇ ਮਰੀ ਜਾਵਾਂ
ਮੇਰੇ 'ਤੇ ਤੂੰ ਮਰੇ ਹੀ ਨਾ
ਐਦਾਂ ਨਹੀਓਂ ਹੁੰਦਾ, ਮੈਂ ਹੀ ਕਰੀ ਜਾਵਾਂ
ਤੇ ਤੂੰ ਮੇਰਾ ਕਰੇ ਹੀ ਨਾ

ਓ, ਚੱਲੀਆਂ-ਚੱਲੀਆਂ ਬਾਤਾਂ ਤੇ ਬਾਤਾਂ ਦੇ ਵਿੱਚ ਤੂੰ
ਜਦ ਵੀ ਤੰਗ ਕੋਈ ਕਰਦਾ, ਬਸ ਕਰਦਾ ਤੂੰ ਮੈਨੂੰ
ਮੈਂ ਹੀ ਕਰਦੀ ਗੱਲਾਂ, ਕਿਉਂ ਨਹੀਂ ਕਰਦਾ ਤੂੰ?
ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ

ਓ, ਖੇਲਾਂ ਨਾ ਕਦੇ ਵੀ ਤੇਰੇ ਦਿਲ ਨਾਲ ਮੈਂ
ਹਰ ਵੇਲੇ ਰੱਖਾਂ ਤੈਨੂੰ ਮੇਰੇ ਨਾਲ ਮੈਂ
ਮਰ ਜਾਵਾਂ ਓਥੇ ਜਿੱਥੇ ਤੂੰ ਨਾ ਮਿਲੇ
ਝੂਠ ਨਾ ਮੈਂ ਬੋਲਾਂ ਕਦੇ ਤੇਰੇ ਨਾਲ ਮੈਂ

ਮੇਰੀਆਂ ਜੋ ਗੱਲਾਂ ਤੈਨੂੰ ਬੁਰੀ ਲੱਗੇਂ
ਓਹ ਗੱਲਾਂ ਕਰਾਂ ਹੀ ਨਾ
ਤੇਰੇ ਵੱਲ ਵੇਖਾਂ, ਤੈਨੂੰ ਹੀ ਮੈਂ ਵੇਖਾਂ
ਹੋਰ ਵੱਲ ਮੂੰਹ ਕਰਾਂ ਹੀ ਨਾ

ਓ, ਲੰਮੀਆਂ-ਲੰਮੀਆਂ ਵਾਟਾਂ ਤੇ ਵਾਟਾਂ ਦੇ ਵਿੱਚ ਤੂੰ
ਮੈਂ ਤਾਂ ਚਾਹਵਾਂ ਮੇਰਾ ਪਰਛਾਂਵਾਂ ਬਣ ਜਾਏ ਤੂੰ
ਨੇੜੇ-ਨੇੜੇ ਰੱਖ ਲੈ ਹੱਥ ਫ਼ੜ ਕੇ ਮੈਨੂੰ
ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ

ਓ, ਸੁੰਨੀਆਂ-ਸੁੰਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ
ਜਦ ਵੀ ਤੈਨੂੰ ਲੱਭਾਂ ਤੇ ਮਿਲ਼ ਜਾਏ ਮੈਨੂੰ ਤੂੰ
ਸਾਰੇ ਦਿਨ ਦੀਆਂ ਗੱਲਾਂ ਬਹਿ ਕੇ ਦੱਸਾਂ ਮੈਂ ਤੈਨੂੰ
ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ

Submitted by Guest